Ik war jaroor bnao ਗੁੜ ਦੀ ਸਿਹਤਮੰਦ ਬਰਫੀ Desi Sweet with Roasted Chana Gurh#shorts #sweets
ਇਸ ਹਫਤੇ ਬਣਾਓ ਚਣੇ ਗੁੜ ਦੀ ਸਿਹਤਮੰਦ ਬਰਫੀ Desi Sweet with Roasted Chana Gurh#shorts #subscribe ਇਸ ਹਫਤੇ ਅੰਤ ’ਤੇ ਬਣਾਓ ਸਿਹਤਮੰਦ ਤੇ ਸੌਖੀ ਚੰਨਾ ਗੁੜ ਦੀ ਬਰਫੀ। ਨਾ ਕੋਈ ਚੀਨੀ, ਨਾ condensed milk – ਸਿਰਫ ਚੰਨਾ, ਗੁੜ ਤੇ ਘਿਉ। ਸੁਆਦ ਵੀ ਸ਼ੁੱਧ ਦੇਸੀ। Try this quick and healthy Channa Gurh Burfi – a perfect sweet…